संदेश

ਮੱਧ ਪ੍ਰਦੇਸ਼ ਪੁਲਿਸ ਵੱਲੋਂ ਪੱਤਰਕਾਰਾਂ ਨੂੰ ਜ਼ਲੀਲ ਕਰਨਾ, ਕਲਮਾਂ ਨੂੰ ਖਾਮੋਸ਼ ਕਰਨ ਦੀ ਸਾਜਿਸ਼-ਇਨਕਲਾਬੀ ਕੇਂਦਰ ਪੰਜਾਬ। ਭਾਜਪਾ ਦੀ ਹਕੂਮਤ ਵਾਲੇ ਰਾਜਾਂ ਵਿੱਚ ਪ੍ਰੈੱਸ ਦੀ ਜ਼ੁਬਾਨਬੰਦੀ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਵਿੱਚ ਭਾਜਪਾ ਦੇ ਇੱਕ ਵਿਧਾਇਕ ਕੇਦਾਰ ਨਾਥ ਸ਼ੁਕਲਾ ਵਿਰੁੱਧ ਖ਼ਬਰਾਂ ਚਲਾਉਣ ਵਾਲੇ ਪੱਤਰਕਾਰਾਂ ਵਿਰੁੱਧ ਪੁਲਿਸ ਨੇ ਐੱਫ.ਆਈ.ਆਰ. ਦਰਜ ਕਰ ਲਈ। ਉਨ੍ਹਾਂ ਨੂੰ ਥਾਣੇ ਸੱਦ ਕੇ,ਕੱਪੜੇ ਲੁਹਾ ਕੇ ਉਨ੍ਹਾਂ ਨੂੰ ਬੇਹੱਦ ਜ਼ਲੀਲ ਕੀਤਾ ਗਿਆ। ਕਾਰਨ ਇਹ ਦੱਸਿਆ ਗਿਆ ਕਿ ਇਹ ਫਰਜ਼ੀ ਮੀਡੀਆ ਵਾਲੇ ਹਨ ਜੋ ਯੂਟਿਊਬ ਉੱਪਰ ਭਾਜਪਾ ਸਰਕਾਰ ਵਿਰੁੱਧ ਝੂਠੀਆਂ ਖ਼ਬਰਾਂ ਪ੍ਰਸਾਰਿਤ ਕਰਦੇ ਹਨ। ਇਨਕਲਾਬੀ ਕੇਂਦਰ,ਪੰਜਾਬ ਨੇ ਮੱਧ ਪੑਦੇਸ਼ ਪੁਲਿਸ ਦੇ ਇਸ ਜਾਬਰ ਕਦਮ ਦੀ ਸਖਤ ਨਿਖੇਧੀ ਕਰਦਿਆਂ ਜਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪੑਧਾਨ ਨਰਾਇਣ ਦੱਤ, ਮੁਖਤਿਆਰ ਪੂਹਲਾ, ਜਸਵੰਤ ਜੀਰਖ ਅਤੇ ਜਗਜੀਤ ਲਹਿਰਾ ਮੁਹੱਬਤ ਨੇ ਕਿਹਾ ਕਿ ਮੁਲਕ ਅੰਦਰ ਮੋਦੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਗਰੀਬ ਅਮੀਰ ਦਾ ਪਾੜਾ ਆਏ ਦਿਨ ਵਧਦਾ ਜਾ ਰਿਹਾ ਹੈ। ਜਿਸ ਨੇ ਆਮ ਲੋਕਾਈ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਅਜਿਹੇ ਹਾਲਾਤ ਵਿੱਚ ਮੋਦੀ ਹਕੂਮਤ ਅਜਿਹਾ ਸੱਚ ਲੋਕਾਂ ਸਾਮ੍ਹਣੇ ਲਿਆਉਣ ਵਾਲੇ ਗਿਣਤੀ ਦੇ ਪੱਤਰਕਾਰਾਂ ਵੱਲੋਂ ਲਿਖਿਆ ਸੱਚ ਬਰਦਾਸ਼ਤ ਨਹੀਂ ਕਰ ਰਹੀ। ਦੋਸ਼ ਪੱਤਰਕਾਰਾਂ ਉੱਪਰ ਮੜੇ ਜਾ ਰਹੇ ਹਨ ਕਿ ਝੂਠ ਫੈਲਾਇਆ ਜਾ ਰਿਹਾ ਹੈ। ਸੱਚ ਇਹ ਹੈ ਕਿ ਸਭ ਝੂਠੀਆਂ ਖ਼ਬਰਾਂ ਅਤੇ ਅਫ਼ਵਾਹਾਂ ਦੀ ਮੁੱਖ ਫੈਕਟਰੀ ਆਰ.ਐੱਸ.ਐੱਸ.-ਭਾਜਪਾ ਦਾ ਪ੍ਰਚਾਰ ਤੰਤਰ ਹੈ ਜਿਸ ਦੀਆਂ ਅਨੇਕਾਂ ਮਿਸਾਲਾਂ ਹਨ। ਤਾਜ਼ਾ ਮਿਸਾਲ ‘ਦੀ ਕਸ਼ਮੀਰ ਫ਼ਾਈਲਜ਼’ ਹੈ।ਇਹ ਇਕੱਲੀ ਘਟਨਾ ਨਹੀਂ ਹੈ। ਹਾਲ ਹੀ ਵਿੱਚ ਦਿੱਲੀ ਵਿਚ ਹਿੰਦੂਤਵੀ ਜਥੇਬੰਦੀਆਂ ਦੇ ਇੱਕ ਇਕੱਠ ਦੀ ਕਵਰੇਜ਼ ਕਰਨ ਗਏ ਵੱਖ-ਵੱਖ ਮੀਡੀਆ ਦੇ 7 ਪੱਤਰਕਾਰਾਂ ਉੱਪਰ ਹਮਲਾ ਕੀਤਾ ਗਿਆ। ਸਟੇਜ ਉੱਪਰੋਂ ਭਾਜਪਾ ਆਗੂਆਂ ਵੱਲੋਂ ਇੱਕ ਔਰਤ ਪੱਤਰਕਾਰ ਦਾ ਨਾਮ ਲੈ ਕੇ ਭੀੜ ਨੂੰ ਉਸ ਵਿਰੁੱਧ ਉਕਸਾਇਆ ਗਿਆ। ਇਹ ਉਹੀ ਪੱਤਰਕਾਰ ਸੀ ਜਿਸ ਨੇ ਪਿਛਲੇ ਦਿਨੀਂ ਭਗਵੇਂ ਨਫ਼ਰਤੀ ਸਰਗਨੇ ਯਤੀ ਨਰਸਿੰਘਾਨੰਦ ਅਤੇ ਹੋਰ ਆਗੂਆਂ ਦੇ ਘੱਟ ਗਿਣਤੀ ਮੁਸਲਮਾਨਾਂ ਪੑਤੀ ਨਫ਼ਰਤ ਭਰੇ ਭਾਸ਼ਣ ਰਿਕਾਰਡ ਕਰਕੇ ਉਨ੍ਹਾਂ ਨੂੰ ਜਨਤਕ ਕੀਤਾ ਸੀ। ਫਿਰ ਭਗਵੇਂ ਹਜੂਮ ਵੱਲੋਂ ਪੱਤਰਕਾਰਾਂ ਉੱਪਰ ਹਮਲਾ ਕੀਤਾ ਗਿਆ,ਮੁਸਲਿਮ ਨਾਮ ਵਾਲੇ ਪੱਤਰਕਾਰਾਂ ਦੀ ਕੁੱਟਮਾਰ ਕੀਤੀ ਗਈ । ਪੱਤਰਕਾਰਾਂ ਦੇ ਕੈਮਰੇ ਅਤੇ ਮੋਬਾਈਲ ਫ਼ੋਨ ਖੋਹ ਕੇ ਰਿਕਾਰਡਿੰਗਜ ਡਿਲੀਟ ਕਰ ਦਿੱਤੀਆਂ ਗਈਆਂ। ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ ਜਿੱਥੇ ਐੱਫ.ਆਈ.ਆਰ ਦਰਜ ਕਰਨ ਦੇ ਬਹਾਨੇ 12 ਘੰਟੇ ਖੱਜਲ ਖ਼ੁਆਰ ਕੀਤਾ ਗਿਆ।ਇਸੇ ਤਰ੍ਹਾਂ ਪਿਛਲੇ ਦਿਨੀਂ ਨਿਧੜਕ ਪੱਤਰਕਾਰ (ਮਸ਼ਹੂਰ ਕਿਤਾਬ ਗੁਜਰਾਤ ਫ਼ਾਈਲਾਂ ਦੀ ਲੇਖਿਕਾ) ਨੂੰ ਈ.ਡੀ. ਵੱਲੋਂ ਏਅਰਪੋਰਟ ਉੱਪਰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਡੁਬਈ ਵਿੱਚ ਇੱਕ ਸਮਾਗਮ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ। ਐਮਨੈਸਟੀ ਇੰਟਰਨੈਸ਼ਨਲ ਦੇ ਭਾਰਤ ਦੇ ਸਾਬਕਾ ਮੁਖੀ ਅਤੇ ਉੱਘੇ ਲੇਖਕ/ਪੱਤਰਕਾਰ ਆਕਾਰ ਪਟੇਲ ਨੂੰ ਸੀ.ਬੀ.ਆਈ. ਨੇ ਏਅਰਪੋਰਟ ਉੱਪਰ ਰੋਕ ਲਿਆ ਅਤੇ ਅਮਰੀਕਾ ਨਹੀਂ ਜਾਣ ਦਿੱਤਾ ਜਿੱਥੇ ਉਸ ਨੇ ਵੱਖ-ਵੱਖ ਥਾਵਾਂ'ਤੇ ਭਾਸ਼ਣ ਦੇਣੇ ਸਨ।ਕਸ਼ਮੀਰ ਦੇ ਪੱਤਰਕਾਰ ਫਹਦ ਸ਼ਾਹ, ਆਸਿਫ਼ ਸੁਲਤਾਨ ਜੇਲ੍ਹਾਂ ਵਿੱਚ ਬੰਦ ਹਨ। ਕਈ ਹੋਰ ਕਸ਼ਮੀਰੀ ਪੱਤਰਕਾਰਾਂ ਉੱਪਰ ਸੰਗੀਨ ਧਾਰਾਵਾਂ ਲਗਾ ਕੇ ਪਰਚੇ ਦਰਜ ਕੀਤੇ ਹੋਏ ਹਨ ਅਤੇ ਬਹੁਤ ਸਾਰੇ ਪੱਤਰਕਾਰਾਂ ਨੂੰ ਥਾਣੇ ਅਤੇ ਸੁਰੱਖਿਆ ਬਲਾਂ ਦੇ ਕੈਂਪਾਂ ਵਿੱਚ ਬੁਲਾ ਕੇ ਪ੍ਰੇਸ਼ਾਨ ਕਰਨਾ ਆਮ ਗੱਲ ਹੈ। ਮਲਿਆਲਮ ਪੱਤਰਕਾਰ ਸਿਦੀਕ ਕੱਪਨ ਨੂੰ ਦੋ ਸਾਲ ਤੋਂ ਯੂ.ਪੀ. ਦੀ ਜੇਲ੍ਹ ਵਿੱਚ ਬਿਨਾਂ ਜ਼ਮਾਨਤ ਡੱਕਿਆ ਹੋਇਆ ਹੈ ਕਿਉਂਕਿ ਉਹ ਯੂਪੀ ਦੇ ਹਾਥਰਸ ਵਿੱਚ ਦਲਿਤ ਲੜਕੀ ਦੇ ਬਲਾਤਕਾਰ ਅਤੇ ਕਤਲ ਕਾਂਡ ਦੀ ਰਿਪੋਰਟ ਕਰਨ ਲਈ ਦਿੱਲੀ ਤੋਂ ਉਸ ਇਲਾਕੇ ਵਿੱਚ ਜਾ ਰਿਹਾ ਸੀ।ਇਨਕਲਾਬੀ ਕੇਂਦਰ ਦੇ ਆਗੂਆਂ ਕਿਹਾ ਕਿ ਪ੍ਰੈੱਸ ਦੀ ਇਸ ਜ਼ੁਬਾਨਬੰਦੀ ਦਾ ਡੱਟ ਕੇ ਵਿਰੋਧ ਕਰਨ ਲਈ ਹਰ ਇਨਸਾਫ਼ਪਸੰਦ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਇਹ ਉਹੀ ਮੋਦੀ ਹਕੂਮਤ ਹੈ ਜਿਸ ਨੇ ਸਾਲਾਂ ਬੱਧੀ ਸਮੇਂ ਤੋਂ ਲੋਕ ਹਿੱਤਾਂ ਲਈ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ,ਸਮਾਜਿਕ ਕਾਰਕੁਨਾਂ,ਵਕੀਲਾਂ ਨੂੰ ਸਾਲਾਂ ਬੱਧੀ ਸਮੇਂ ਤੋਂ ਪੁਲਿਸ ਨੇ ਝੂਠੇ ਦੇਸ਼ ਧੑੋਹ ਵਰਗੇ ਸੰਗੀਨ ਕੇਸ ਦਰਜ ਕਰਕੇ ਜੇਲੵਾਂ ਅੰਦਰ ਡੱਕਿਆ ਹੋਇਆ ਹੈ। ਆਗੂਆਂ ਨੇ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਪੱਤਰਕਾਰਾਂ ਨੂੰ ਜ਼ਲੀਲ ਕਰਨ ਵਾਲੇ ਮੱਧ ਪ੍ਰਦੇਸ਼ ਪੁਲਿਸ ਦੇ ਅਧਿਕਾਰੀਆਂ ਖਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨ ਦਾ ਸੱਦਾ ਦਿੱਤਾ।

चम्बा जिला के दूरदराज के इलाकों में ड्रोन से स्वास्थ्य सेवाएं पहुंचाने की तैयारी - उपायुक्त

चित्र
*    जानिए  प्रशासन द्वारा कौन से अत्यंत सराहनीय, अतुलनीय प्रयास को धरातल तक पहंचाने की प्रभावी कवायद शुरू की जा रही है। *         जिला के दूरदराज के इलाकों में ड्रोन से           स्वास्थ्य सेवाएं पहुंचाने की तैयारी -   उपायुक्त *        प्रदेश का कोई भी नागरिक धन के अभाव से            स्वास्थ्य सुविधा पाने से वंचित न रह जाए..... *          केंद्र व राज्य सरकार द्वारा विभिन्न स्वास्थ्य              योजनाओं को अमलीजामा पहनाया जा रहा है। *         भविष्य में ड्रोन के इस्तेमाल से समय की बचत             होगी और स्वास्थ्य सेवाएं दूरदराज के इलाकों में             समय रहते मरीजों तक पहुंचाना सुगम होगा।            प्रदेश सरकार लोगों को घर द्वार तक बेहतरीन स्वास्थ्य सुविधाएं...

चम्बा रुमाल और चम्बा चप्पल का विशेष आवरण लॉन्च

चित्र
         चम्बा रुमाल और चम्बा            चप्पल का  विशेष आवरण लॉन्च  *         चम्बा रुमाल और चप्पल को जियोग्राफीकल             इंडिकेशन टैग मिलना गर्व की बात: विधायक             पवन नैयर  *          चम्बा रुमाल और चप्पल के विशेष आवरण से             और बढ़ेगी ख्याति  *         प्रदेश सरकार द्वारा 5 करोड़ रुपए से भलेई  में             निर्मित आर्ट एंड क्राफ्ट केंद्र को जल्द शुरू                   किया जा रहा है। *          चम्बा रुमाल और चप्पल के अलावा सलूणी का  मक्का और चम्बा दससावतरी थाल को भी   जियोग्...

* कुछ परिवार तो ऐसे है, जो अपनी ज़िंदगी व्यतीत करने के लिए मृत्यु का इंतज़ार कर रहे है।*

चित्र
*         कुछ परिवार तो ऐसे है, जो अपनी ज़िंदगी व्यतीत             करने के लिए मृत्यु का इंतज़ार कर रहे है। *          कुछ बुज़ुर्ग गांव में बिना बिजली और अन्य                  बुनियादी आवश्यकता के बगैर किस तरह से             जीवन यापन कर रहे है, *         यह बहुत दुर्भाग्यपूर्ण है कि यह वरिष्ठ नागरिक            ऐसी दयनीय स्थिति में रह रहे हे जहाँ ना बिजली            है और ना ही कोई आम जरूरतों का सामान।  *           देउरी निवासी आलम चंद के घर में सालों के              बाद आखिर पंकज परमार ने किया उजाला  *           वैसे तो हम आज के पढ़े-लिखे समाज के लोग            ...

कोई भी बच नहीं सकता

*        अवैध शराब के मामले में संलिप्त एक भी व्यक्ति             नहीं बच सकता है। डीजीपी संजय कुंडू *          अभी तक हिमाचल पुलिस ने 19 आरोपियों             को इस मामले में पकडा गया है। *          जिनमें 11 न्याय हिरासत में है और 8 पुलिस              कस्टडी में है। *         हिमाचल में जहरीला शराब के मामले में कई             अन्य बड़े खुलासे हो सकते हैं। *          आरोपियों के पकड़े जाने से बिलासपुर जिले में              भी कई अवैध रूप  से किए जा रहे धंधों पर                   भी  पुलिस पहुंच सकती है.               अभी हाल ही में  कुछ दिन पूर्व  हिमाचल पुलिस द्वारा मध्य प्रदेश के एक फॉर्म हाउस ...

बेटियां " सब के मुकद्दर में, कहाँ होती हैं जो घर अल्लाह को हो पसंद वहां पैदा होती हैं बेटियाँ .

चित्र
*       "बेटियां सब के मुकद्दर में, कहाँ होती हैं         जो घर अल्लाह  को हो पसंद  वहां पैदा होती हैं बेटियाँ . *       "एक तरह से वो, मेरी दूसरी मां होगी। वो मुझे            अपना हीरो समझेगी, चाहे मैं उसके लिए कुछ             खास करू या ना करू।" *        "वो मेरे लिए संसार से लडेगी, जब कोई मुझे दुःख             देगा वो उसे कभी माफ नहीं करेगी।" *         "परंतु बेटी, इन गुणों के साथ पैदा होगी। किसी               बेटी का पिता होना हर व्यक्ति के लिए गर्व की               बात है।" *         "जो सदा बिना शर्त के प्यार और देखभाल के              लिए जन्म लेती है।" एक गर्भवती स्त्री न...

सोलंगनाला की स्की ढ़लानों पर कजाकिस्तान से प्रशिक्षण ले कर लाहुल की भुवनेश्वरी ठाकुर मनवाएगी प्रतिभा का लोहा,,,,,,,

चित्र
*    सोलंगनाला की स्की ढ़लानों पर कजाकिस्तान    से प्रशिक्षण ले कर लाहुल की भुवनेश्वरी ठाकुर  मनवाएगी प्रतिभा का लोहा,,,,,,,                              *        लाहुल के जिस्पा, त्रिलोकनाथ, सिस्सू रिज,            वरबोग स्की स्लोप सहित अन्य स्थलों में स्की                खेल  के लिए अंतरराष्ट्रीय स्तर पर विकसीत            किया जा सकता है,                    सोलंग नाला में गत दिवस दो दिवसीय स्टेट स्की एंड स्नो बोर्ड प्रतियोगिता का शुभारंभ किया गया। इस प्रतियोगिता में प्रदेश के विभिन्न क्षेत्रों से करीब 250 खिलाड़ी शिरकत कर रहे हैं।                    उक्त प्रतियोगिता में नेशनल व अंतरराष्ट्रीय स्तर पर स्की और स्नो बोर्ड प्रतियोगिताओं में अपनी प्रतिभा क...